ਤਿਬਤੀ ਬੁੱਧ ਧਰਮ0개의kim 55
ਤਿੱਬਤੀ ਬੁੱਧ ਧਰਮ |
---|
Part of a series on |
ਸਕੂਲ
|
ਸ਼ਬਦਾਵਲੀ
|
ਕੁੰਜੀ ਅੰਕੜੇ
|
ਅਮਲ ਅਤੇ ਪ੍ਰਾਪਤੀ
|
ਮੇਜਰ ਮੱਠ
|
ਤਿਉਹਾਰ
|
ਟੈਕਸਟ
|
ਕਲਾ
|
ਇਤਿਹਾਸ ਅਤੇ ਸੰਖੇਪ
|
|
Mahāyāna Buddhism |
---|
Part of a series on |
ਦੇਸ਼
|
ਸਿੱਖਿਆ
|
ਮਹਾਯਾਨਾ ਸੂਤਰਾਂ
|
ਮਹਾਯਾਨਾ ਸਕੂਲ
|
ਹੋਰ ਪਰੰਪਰਾ
|
ਮਹਾਯਾਨਾ ਬੁੱਧ ਧਰਮ portal |
ਤਿਬਤੀ ਬੁੱਧ ਧਰਮ, ਬੁੱਧ ਧਰਮ ਦੀ ਪ੍ਰਮੁੱਖ ਸ਼ਾਖਾ ਹੈ। ਇਹ ਹਿਮਾਲਿਆ ਦੇ ਨਾਲ ਲਗਦੇ ਉਤਰੀ ਭਾਰਤ ਅਤੇ ਮੱਧ ਏਸ਼ੀਆ ਵਿਚ ਫੈਲਿਆ ਹੋਇਆ ਹੈ। ਇਹ ਬੁੱਧ ਧਰਮ ਦੇ ਨਵੇ ਪੜਾਵਾਂ ਵਿਚੋਂ ਪੈਦਾ ਹੋਇਆ ਅਤੇ ਨਿਰੰਤਰ ਚੱਲਦਾ ਆ ਰਿਹਾ ਹੈ।[1] ਤਿਬਤੀ ਇਸ ਦੀ ਧਾਰਮਿਕ ਭਾਸ਼ਾ ਹੈ। ਇਸ ਦੇ ਧਰਮ ਗ੍ਰੰਥ ਤਿਬਤੀ ਅਤੇ ਸੰਸਕ੍ਰਿਤ ਭਾਸ਼ਾ ਵਿਚ ਹੀ ਹਨ। 14ਵੇਂ ਦਲਾਈ ਲਾਮਾ ਇਸ ਧਰਮ ਦੇ ਸਭ ਤੋਂ ਵੱਡੇ ਨੇਤਾ ਹਨ।[2]
ਵਿਸ਼ਾ ਸੂਚੀ
- 1 ਬੁੱਧਮੱਤ
- 2 ਫੋਟੋ ਗੈਲਰੀ
- 3 ਹਵਾਲੇ
- 4 ਟਿੱਪਣੀਆਂ
ਬੁੱਧਮੱਤ[ਸੋਧੋ]
ਫੋਟੋ ਗੈਲਰੀ[ਸੋਧੋ]
ਕਠਮੰਡੂ,ਨੇਪਾਲ ਵਿਚ ਸਥਿਤ ਬੁੱਧਮੱਤ ਦਾ ਸਤੂਪ
ਤਿਬਤੀ ਬੌਧੀ ਅਭਿਆਸ ਦੌਰਾਨ
ਹਵਾਲੇ[ਸੋਧੋ]
- ↑ White, David Gordon (ed.) (2000).
- ↑ White, David Gordon (ed.) (2000). Tantra in Practice. Princeton University Press. p. 21. ISBN 0-691-05779-6.